- Kalme Lakh Crooraan Taare, Wali Keete Sai Raahi Hoo.
- Kalme Naal Bujhaaye Dozakh, Jith Agg Balay Azgaahi Hoo.
- Kalme Naal Bahishti Jaanaa, Jith Niamat Sanjh Sabahi Hoo.
- Kalme Zahi Na Daulat Baahu, Andar Doin Sarai Hoo.
- कलमे लक्ख करोड़ां तारे, वली कीते सै राहीं हू।
- कलमे नाल बुझाए दोज़ख, जिथ अग्ग बले अज़गाही हू ।
- कलमे नाल बहिश्तीं जाणा, जिथ नियामत संझ सबाही हू।
- कलमे जही न दौलत बाहू, अंदर दोईं सराईं हू।
- ਕਲਮੇ ਲੱਖ ਕਰੋੜਾਂ ਤਾਰੇ, ਵਲੀ ਕੀਤੇ ਸੈ ਰਾਹੀ ਹੂ।
- ਕਲਮੇ ਨਾਲ ਬੁਝਾਏ ਦੋਜ਼ਖ਼, ਜਿੱਥ ਅੱਗ ਬਲੇ ਅਜ਼ਗਾਹੀਂ ਹੂ।
- ਕਲਮੇ ਨਾਲ ਬਹਿਸ਼ਤੀਂ ਜਾਣਾ, ਜਿੱਥ ਨਿਆਮਤ ਸੰਝ ਸਬਾਹੀਂ ਹੂ।
- ਕਲਮੇ ਜਹੀ ਨ ਨਿਆਮਤ ਬਾਹੂ, ਅੰਦਰ ਦੋਈਂ ਸਰਾਈਂ ਹੂ।