- Kalme Naal Main Nahaanthi Dhoti, Kalme Naal Vyaahi Hoo.
- Kalma Mera Padhay Janaza, Kalma Gor Suhaai Hoo.
- Kalme Naal Bahishti Jaanaa, Kalma Kare Safaai Hoo.
- Mudan Muhal Tinhaan Nu Jinhaan Sahib Aap Bulayi Hoo.
- कलमे नाल मैं नहाती धोती, कलमे नाल व्याही हू।
- कलमा मेरा पढ़े जनाज़ा, कलमे गोर सुहाई हू।
- कलमे नाल बहिश्तीं जाणा, कलमा करे सफ़ाई हू।
- मुड़न मुहाल तिन्हां नूं जिन्हां साहिब आप बुलाई हू।
- ਕਲਮੇ ਨਾਲ ਮੈਂ ਨ੍ਹਾਤੀ ਧੋਤੀ, ਕਲਮੇ ਨਾਲ ਵਿਆਹੀ ਹੂ।
- ਕਲਮਾ ਮੇਰਾ ਪੜ੍ਹੇ ਜਨਾਜ਼ਾ, ਕਲਮੇ ਗੋਰ ਸੁਹਾਈ ਹੂ।
- ਕਲਮੇ ਨਾਲ ਬਹਿਸ਼ਤੀ ਜਾਣਾ, ਕਲਮਾ ਕਰੇ ਸਫ਼ਾਈ ਹੂ।
- ਮੁੜਨ ਮੁਹਾਲ ਤਿਨ੍ਹਾਂ ਨੂੰ ਜਿਨ੍ਹਾਂ, ਸਾਹਿਬ ਆਪ ਬੁਲਾਈ ਹੂ।