- Kun Faykoon Jadon Farmaaya, Asaan Bhi Kole Haase Hoo.
- Hikke Gyaat Sifaat Rabb Di, Hikke Jag Dhundyaase Hoo.
- Hikke Laamkaan Asaadha, Hikke But Vich Faase Hoo.
- Nafs Shaitaan Paleeeti Keeti, Asal Paleeet Tan Naase Hoo.
- कुन फ़यकून जदों फ़रमाया, असां भी कोले हासे हू।
- हिक्के ज्ञात सिफ़ात रब्बे दी, हिक्के जग ढूंडयासे हू।
- हिक्के लामकान असाडा, हिक्के बुत विच फासे हू।
- नफ़्स शैतान पलीती कीती, असल पलीत तां नासे हू।
- ਕੁਨ ਫ਼ਯਕੂਨ ਜਦੋਂ ਫ਼ਰਮਾਇਆ, ਅਸਾਂਭੀ ਕੋਲੇ ਹਾਸੇ ਹੂ।
- ਹਿੱਕੇ ਜ਼ਾਤ ਸਿਫ਼ਾਤ ਰੱਬੇ ਦੀ, ਹਿੱਕੇ ਜਗ ਢੰਡਿਆਸੇ ਹੂ।
- ਹਿੱਕੇ ਲਾ-ਮਕਾਨ ਅਸਾਡਾ, ਹਿੱਕੇ ਬੁੱਤ ਵਿੱਚ ਫਾਸੇ ਹੂ।
- ਨਫ਼ਸ ਸ਼ੈਤਾਨ ਪਲੀਤੀ ਕੀਤੀ, ਅਸਲ ਪਲੀਤ ਤਾਂ ਨਾਸੇ ਹੂ।