- Loha Hovein Paya Kutive, Taan Talwar Sadeeve Hoo.
- Kangi Vaangu Paya Chrive, Zulaf Mehboob Bharive Hoo.
- Mehandi Vaangu Paya Ghutive, Hatth Mehboob Rangive Hoo.
- Vaang Kapaah Paya Pinjive, Taan Dastaar Sadeeve Hoo.
- Aashiq Saadiq Hovein Bahu, Taan Ras Prem Da Pive Hoo.
- लोहा होवें पया कुटीवें, तां तलवार सडीवें हू।
- कंघी वांगूं पया चरीवें, जुलफ़ महबूब भरीवें हू।
- मैहन्दी वांगूं पया घुटीवें, हत्थ महबूब रंगीवें हू।
- वांग कपाह पया पिंजीवें, तां दस्तार सडीवें हू।
- आशिक़ सादक़ होवें बाहू, तां रस प्रेम दा पीवें हू।
- ਲੋਹਾ ਹੋਵੇਂ ਪਿਆ ਕੁਟੀਵੇਂ, ਤਾਂ ਤਲਵਾਰ ਸਡੀਵੇਂ ਹੂ।
- ਕੰਘੀ ਵਾਂਗੂੰ ਪਿਆ ਚਿਰੀਵੇਂ, ਜ਼ੁਲਫ਼ ਮਹਿਬੂਬ ਭਰੀਵੇਂ ਹੂ।
- ਮਹਿੰਦੀ ਵਾਗੂੰ ਪਿਆ ਘੁਟੀਵੇਂ, ਹੱਥ ਮਹਿਬੂਬ ਰੰਗੀਵੇਂ ਹੂ।
- ਵਾਂਗ ਕਪਾਹ ਪਿਆ ਪਿੰਜੀਵੇਂ, ਤਾਂ ਦਸਤਾਰ ਸਡੀਵੇਂ ਹੂ।
- ਆਸ਼ਿਕ ਸਾਦਿਕ ਹੋਵੇਂ ਬਾਹੂ, ਤਾਂ ਰਸ ਪ੍ਰੇਮ ਦਾ ਪੀਵੇਂ ਹੂ।