- Rāgu Tilang Bāṇī Bhagatā Kī Nāmadeu Jī
- Mai Andhule Kī Ṭek Tērā Nāmu Khundakārā ॥
- Mai Garīb Mai Maskīn Tērā Nāmu Hai Ādhār ॥1॥ Rahāu ॥
- Karīmāṁ Rahīmāṁ Alāh Tū Ganī ॥ Hājarā Hajūrī Darī Pesī Tūn Manī ॥1॥
- Dariāu Tū Dihand Tū Bisīyār Tū Dhani ॥ Dehi Lehi Eku Tūn Digar Ko Nahī ॥2॥
- Tūn Dānāṁ Tūn Bīnā Mai Bichāru Kiyā Karī ॥ Nāme Che Suyāmī Bakhśand Tūn Hari ॥3॥
- रागु तिलंग बाणी भगता की नामदेउ जी
- मै अंधुले की टेक तेरा नामु खुंदकारा ॥
- मै गरीब मै मस्कीन तेरा नामु है आधार॥1॥ रहाउ॥
- करीमां रहीमां अलाह तू गनी ॥ हाजरा हजूरि दरि पेसी तूं मनी ॥1॥
- दरीआउ तू दिहंद तू बिसीयार तू धनी ॥ देहि लेहि एकु तूं दिगर को नहीं ॥2॥
- तूं दानां तूं बीना मै बिचारु क्या करी ॥ नामे चे सुयामी बखसंद तूं हरि ॥3॥
- ਰਾਗੁ ਤਿਲੰਗ ਬਾਣੀ ਭਗਤਾ ਕੀ ਨਾਮਦੇਵ ਜੀ
- ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
- ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥ ੧॥ ਰਹਾਉ॥
- ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥ ੧॥
- ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥ ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥ ੨॥
- ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥ ੩ ॥