santmat sangeet

Main Kozhi Mera Dilbar Sohna

  • Main Kozhi Mera Dilbar Sohna, Kyon Kar Us Noon Bhavaan Hoo.
  • Vehde Saade Vad Da Naahin, Lakkh Vaseele Paavaan Hoo.
  • Na Sohnhi Na Daulat Pallo, Kyon Kar Yaar Manavaan Hoo.
  • Dukh Hamesha Eh Rahsi Bahu, Rondi Hi Mar Javaan Hoo.
  • मैं कोझी मेरा दिलबर सोहणा, क्यों कर उस नूं भावां हू।
  • विहड़े साडे वड़दा नाहीं, लक्ख वसीले पावां हू।
  • न सोहणी न दौलत पल्ले, क्यों कर यार मनावां हू।
  • दुख हमेशा इह रहसी बाहू, रोंदी ही मर जावां हू।
  • ਮੈਂ ਕੋਝੀ ਮੇਰਾ ਦਿਲਬਰ ਸੋਹਣਾ, ਕਿਉਂ ਕਰ ਉਸ ਨੂੰ ਭਾਵਾਂ ਹੂ।
  • ਵਿਹੜੇ ਸਾਡੇ ਵੜਦਾ ਨਾਹੀ, ਲੱਖ ਵਸੀਲੇ ਪਾਵਾਂ ਹੂ।
  • ਨਾ ਸੋਹਣੀ ਨਾ ਦੌਲਤ ਪੱਲੇ, ਕਿਉਂਕਰ ਯਾਰ ਮਨਾਵਾਂ ਹੂ।
  • ਦੁੱਖ ਹਮੇਸ਼ਾ ਇਹ ਰਹਿਸੀ ਬਾਹੂ, ਰੋਂਦੀ ਹੀ ਮਰ ਜਾਵਾਂ ਹੂ।
Scroll to Top