- Main Kozhi Mera Dilbar Sohnaa, Kyonkar Us Noon Bhavan Hoo.
- Vehde Saade Vad Da Naahin, Lakkh Vaseele Paavan Hoo.
- Na Sohnhi Na Daulat Pallle, Kyonkar Yaar Manavan Hoo.
- Dukh Hamesha Eh Rahsi Bahu, Rondi Hi Mar Jaavan Hoo.
- मैं कोझी मेरा दिलबर सोहणा, क्योंकर उस नूं भावां हू।
- विहड़े साडे वड़दा नाहीं, लक्ख वसीले पावां हू।
- न सोहणी न दौलत पलले, क्योंकर यार मनावां हू।
- दुःख हमेशा इह रहसी बाहू , रोंदी ही मर जावां हू।
- ਮੈਂ ਕੋਝੀ ਮੇਰਾ ਦਿਲਬਰ ਸੋਹਣਾ, ਕਿਉਂਕਰ ਉਸ ਨੂੰ ਭਾਵਾਂ ਹੂ।
- ਵਿਹੜੇ ਸਾਡੇ ਵੜਦਾ ਨਾਹੀ, ਲੱਖ ਵਸੀਲੇ ਪਾਵਾਂ ਹੂ।
- ਨ ਸੋਹਣੀ ਨ ਦੌਲਤ ਪੱਲੇ, ਕਿਉਂਕਰ ਯਾਰ ਮਨਾਵਾਂ ਹੂ।
- ਦੁੱਖ ਹਮੇਸ਼ਾ ਇਹ ਰਹਿਸੀ ਬਾਹੂ, ਰੋਂਦੀ ਹੀ ਮਰ ਜਾਵਾਂ ਹੂ।