- Mazhaban De Darwaze Uchche, Raah Rabbana Mori Hoo.
- Pandit Te Mulvaane Kolon, Chhup Chhup Langhiye Chori Hoo.
- Addiyan Maaran Karan Badkhede, Dardmandaan De Khori Hoo.
- Bahu Chal Uthain Vasye, Dahma Na Jith Horiye Hoo.
- मज़हबां दे दरवाज़े उच्चे, राह रब्बाना मोरी हू
- पंडत ते मुलवाणे कोलों, छुप छुप लंघिये चोरी हू।
- अडिडियां मारन करन बडखेड़े, दर्दमंदां दे खोरी हू
- बाहू चल उथाईं वसिये, दाह्मा न जित्थ होरी हू।
- ਮਜ਼੍ਹਬਾਂ ਦੇ ਦਰਵਾਜ਼ੇ ਉੱਚੇ, ਰਾਹ ਰੱਬਾਨਾ ਮੋਰੀ ਹੂ।
- ਪੰਡਿਤ ਤੇ ਮੁਲਵਾਣੇ ਕੋਲੋਂ ਛੁਪ-ਛੁਪ ਲੰਘੀਏ ਚੋਰੀ ਹੂ।
- ਅੱਡੀਆਂ ਮਾਰਨ ਕਰਨ ਬਖੇੜੇ, ਦਰਦਮੰਦਾਂ ਦੇ ਖੋਰੀ ਹੂ।
- ਬਾਹੂ ਚੱਲ ਉਥਾਈਂ ਵਸੀਏ, ਦ੍ਰਾਵਾ ਨ ਜਿੱਥ ਹੋਰੀ ਹੂ।