santmat sangeet

Murshid Hai Shahbaz Ilaahi

  • Murshid Hai Shahbaz Ilaahi, Raleya Sang Habibaan Hoo.
  • Taqdeer Ilaahi Chhikkiyan Dor, Milsi Naal Naseeban Hoo.
  • Kodhayaan De Dukh Door Karenda, Kare Shafa Mareezan Hoo.
  • Har Ik Marz Da Daaru Toon Hain, Ghatt Na Vass Tabeeban Hoo.
  • मुर्शिद है शाहबाज़ इलाही, रलया संग हबीबां हू ।
  • तक़दीर इलाही छिक्कियां डोर, मिलसी नाल नसीबां हू।
  • कोढ़यां दे दुख दूर करेंदा, करे शफ़ा मरीज़ां हू।
  • हर इक मरज़ दा दारू तूं हैं, घत्त न वस्स तबीबां हू।
  • ਮੁਰਸ਼ਿਦ ਹੈ ਸ਼ਾਹਬਾਜ਼ ਇਲਾਹੀ, ਰਲਿਆ ਸੰਗ ਹਬੀਬਾਂ ਹੂ।
  • ਤਕਦੀਰ ਇਲਾਹੀ ਛਿੱਕੀਆਂ ਡੋਰਾਂ, ਮਿਲਸੀ ਨਾਲ ਨਸੀਬਾਂ ਹੂ।
  • ਕੋਹੜਿਆਂ ਦੇ ਦੁੱਖ ਦੂਰ ਕਰੇਂਦਾ, ਕਰੇ ਸ਼ਫ਼ਾ ਮਰੀਜ਼ਾਂ ਹੂ।
  • ਹਰ ਇਕ ਮਰਜ਼ ਦਾ ਦਾਰੂ ਤੂੰ ਹੈਂ, ਘੱਤ ਨ ਵੱਸ ਤਬੀਬਾਂ ਹੂ।
Scroll to Top