santmat sangeet

Na Main Aalim, Na Main Fazil

  • Na Main Aalim, Na Main Fazil, Na Mufti, Na Qaazi Hoo.
  • Na Dil Mera Dozakh Te, Na Shauq Bahishtin Raazi Hoo.
  • Na Main Triho Roza Rakhhe, Na Main Paak Namaazi Hoo.
  • Baajh Visal Allah De Bahu, Duniya Koodi Baazi Hoo.
  • न मैं आलिम, न मैं फाज़िल, न मुफती, न काज़ी हू
  • ना दिल मेरा दोज़ख़ ते, ना शौक़ बहिश्तीं राज़ी हू।
  • ना मैं त्रीहो रोज़े रक्खे, ना मैं पाक नमाज़ी हू
  • बाझ विसाल अल्ला दे बाहू, दुनिया कूड़ी बाज़ी हू।
  • ਨਾ ਮੈਂ ਆਲਿਮ, ਨ ਮੈਂ ਫ਼ਾਜ਼ਿਲ, ਨ ਮੁਫ਼ਤੀ, ਨ ਕਾਜ਼ੀ ਹੂ।
  • ਨਾ ਦਿਲ ਮੇਰਾ ਦੋਜ਼ਖ਼ ਤੇ, ਨ ਸ਼ੌਕ ਬਹਿਸ਼ਤੀਂ ਰਾਜ਼ੀ ਹੂ।
  • ਨਾ ਮੈਂ ਤੀਹੇ ਰੋਜ਼ੇ ਰੱਖੇ, ਨ ਮੈਂ ਪਾਕ ਨਮਾਜ਼ੀ ਹੂ।
  • ਬਾਝ ਵਿਸਾਲ ਅੱਲਾ ਦੇ ਬਾਹੂ, ਦੁਨੀਆ ਕੂੜੀ ਬਾਜ਼ੀ ਹੂ।
Scroll to Top