santmat sangeet

Na Main Jogi, Na Main Jangam

  • Na Main Jogi, Na Main Jangam, Na Main Chilla Kamaya Hoo.
  • Na Main Bhajj Masitin Vadeya, Na Tasba Khadakaya Hoo.
  • Jo Dam Ghafil So Dam Kafir, Murshid Ih Farmaaya Hoo.
  • Murshid Sohani Keeti Bahu, Pal Vich Ja Pahunchaya Hoo.
  • न मैं जोगी, न मैं जंगम, न मैं चिला कमाया हू।
  • न मैं भज्ज मसीतीं वड़या, न तस्बा खड़काया हू ।
  • जो दम ग़ाफ़ल सो दम काफ़िर, मुर्शिद इह फ़रमाया हू।
  • मुर्शिद सोहणी कीती बाहू , पल विच जा पहुँचाया हू।
  • ਨਾ ਮੈਂ ਜੋਗੀ ਨ ਮੈਂ ਜੰਗਮ, ਨ ਮੈਂ ਚਿਲਾ ਕਮਾਇਆ ਹੂ।
  • ਨਾ ਮੈਂ ਭੱਜ ਮਸੀਤੀਂ ਵੜਿਆ, ਨ ਤਸਬਾ ਖੜਕਾਇਆ ਹੂ।
  • ਜੋ ਦਮ ਗ਼ਾਫ਼ਿਲ ਸੋ ਦਮ ਕਾਫ਼ਿਰ, ਮੁਰਸ਼ਿਦ ਇਹ ਫ਼ਰਮਾਇਆ ਹੂ।
  • ਮੁਰਸ਼ਿਦ ਸੋਹਣੀ ਕੀਤੀ ਬਾਹੂ, ਪਲ ਵਿੱਚ ਜਾ ਪਹੁੰਚਾਇਆ ਹੂ।
Scroll to Top