santmat sangeet

Naan Rabb Arsh Mu Allah Utte

  • Naan Rabb Arsh Mu Allah Utte, Na Rabb Khane Kaabe Hoo.
  • Na Rabb Ilm Kitaabein Labbha, Na Rabb Vich Maharaabe Hoo.
  • Ganga Teerath Mool Na Milaya, Painde Be-Hisaabe Hoo.
  • Jad Da Murshid Phadya Bahu, Chhutootte Sab Azaabe Hoo.
  • नां रब्ब अरश मु अल्ला उत्ते, न रब्ब ख़ाने काबे हू
  • ना रब्ब इलम किताबीं लब्भा, न रब्ब विच महाराबे हू।
  • गंगा तीरथ मूल न मिलया, पैंडे बे-हिसाबे हू।
  • जद दा मुर्शिद फड़या बाहू, छुटूटे सब अज़ाबे हू।
  • ਨਾ ਰੱਬ ਅਰਸ਼ ਮੁਅੱਲਾ ਉੱਤੇ, ਨ ਰੱਬ ਖ਼ਾਨੇ ਕਾਅਬੇ ਹੂ।
  • ਨਾ ਰੱਬ ਇਲਮ ਕਿਤਾਬੀਂ ਲੱਭਾ, ਨ ਰੱਬ ਵਿੱਚ ਮਹਿਰਾਬੇ ਹੂ।
  • ਗੰਗਾ ਤੀਰਥ ਮੂਲ ਨ ਮਿਲਿਆ, ਮਾਰੇ ਪੈਂਡੇ ਬੇ ਹਿਸਾਬੇ ਹੂ।
  • ਜਦ ਦਾ ਮੁਰਸ਼ਿਦ ਫੜਿਆ ਬਾਹੂ, ਛੁੱਟੇ ਸਭ ਅਜ਼ਾਬੇ ਹੂ।
Scroll to Top