- Nar-Janma-Durlabhata
- Nahin Aiso Janam Baarambaar.
- Kya Janoo Kachhu Punya Pragate Manusa Avatar.
- Badhat Pal Pal Ghatat Chhin Chhin Jat Na Laage Vaar.
- Birch Ke Jyu Paat Toote Lage Nahi Puni Daar.
- Bhav Sagar Ati Jor Kahiye Visham Undi Dhaar.
- Ram Naam Ka Bandh Beda Utar Parle Paar.
- Gyaan Chausar Mandi Chohte Surat Paasa Saar.
- Ya Duniya Mein Rachi Baazi Jeet Bhave Haar.
- Sadhu Sant Mahant Gyaani Chalat Karat Pukar.
- Daasi Meera Lal Giridhar Jeevna Din Chyar
- नर-जन्म-दुर्लभता
- नहिं ऐसो जनम बारम्बार।
- क्या जानूँ कछु पुण्य प्रगटे मानुसा अवतार ॥
- बढ़त पल पल घटत छिन छिन जात न लागे वार ।
- बिरछ के ज्यों पात टूटै लगे नहीं पुनि डार ॥
- भौ सागर अति जोर कहिये विषम ऊँडी धार।
- राम नाम का बाँध बेड़ा उतर परले पार ॥
- ज्ञान चौसर मँडी चोहटे सुरत पासा सार।
- या दुनिया में रची बाजी जीत भावैं हार ॥
- साधु संत महंत ज्ञानी चलत करत पुकार।
- दासी मीराँ लाल गिरधर जीवणा दिन च्यार॥
- ਨਰ-ਜਨਮ-ਦੁਰਲਭਤਾ
- ਨਹਿੰ ਐਸੋ ਜਨਮ ਬਾਰੰਬਾਰ।
- ਕਿਆ ਜਾਨੂੰ ਕਛੁ ਪੁਣ੍ਯ ਪ੍ਰਗਟੇ ਮਾਨੁਸਾ ਅਵਤਾਰ ॥
- ਬੜ੍ਹਤ ਪਲ ਪਲ ਘਟਤ ਛਿਨ ਛਿਨ ਜਾਤ ਨ ਲਾਗੇ ਵਾਰ।
- ਬਿਰਛ ਕੇ ਜਿਉਂ ਪਾਤ ਟੂਟੈ ਲਗੇ ਨਹੀਂ ਪੁਨਿ ਡਾਰ॥
- ਭੌ ਸਾਗਰ ਅਤਿ ਜੋਰ ਕਹੀਏ ਵਿਸ਼ਮ ਊਂਡੀ ਧਾਰ।
- ਰਾਮ ਨਾਮ ਕਾ ਬਾਂਧ ਬੇੜਾ ਉਤਰ ਪਰਲੇ ਪਾਰ॥
- ਗਿਆਨ ਚੌਸਰ ਮੰਡੀ ਚੋਹਟੇ ਸੁਰਤ ਪਾਸਾ ਸਾਰ।
- ਯਾ ਦੁਨੀਆ ਮੇਂ ਰਚੀ ਬਾਜੀ ਜੀਤ ਭਾਵੈਂ ਹਾਰ॥
- ਸਾਧੂ ਸੰਤ ਮਹੰਤ ਗਿਆਨੀ ਚਲਤ ਕਰਤ ਪੁਕਾਰ।
- ਦਾਸੀ ਮੀਰਾਂ ਲਾਲ ਗਿਰਧਰ ਜੀਵਣਾ ਦਿਨ ਚਿਆਰ॥