santmat sangeet

Nede Vas Se Door Daseeve

  • Nede Vas Se Door Daseeve, Vehde Naahi Vadde Hoo.
  • Andaron Dhoondan Vall Na Aaya, Baahar Dhoondan Chhadde Hoo.
  • Door Gayan Kuch Haasal Naahi, Shauh Labbhe Vich Ghar De Hoo.
  • Dil Kar Saikal Sheeshe Vaangu, Door Theevan Kul Parde Hoo.
  • नेड़े वस्से दूर दसीवे, वेहड़े नाहीं वड़दे हू।
  • अंदरों ढूंडण वल्ल न आया, बाहर ढूंडण चढ़दे हू।
  • दूर गयां कुछ हासल नाहीं, शौह लब्भे विच घर दे हू।
  • दिल कर सैक़ल शीशे वांगू, दूर थीवन कुल परदे हू।
  • ਨੇੜੇ ਵੱਸੇ ਦੂਰ ਦਸੀਵੇ, ਵਿਹੜੇ ਨਾਹੀਂ ਵੜਦੇ ਹੂ।
  • ਅੰਦਰ ਢੂੰਡਣ ਵੱਲ ਨ ਆਇਆ, ਬਾਹਰ ਢੂੰਡਣ ਚੜ੍ਹਦੇ ਹੂ।
  • ਦੂਰ ਗਿਆਂ ਕੁੱਝ ਹਾਸਿਲ ਨਾਹੀਂ, ਸ਼ਹੁ ਲੱਭੇ ਵਿੱਚ ਘਰ ਦੇ ਹੂ।
  • ਦਿਲ ਕਰ ਸੈਕਲ ਸ਼ੀਸ਼ੇ ਵਾਂਗੂੰ, ਦੂਰ ਥੀਵਨ ਕੁੱਲ ਪਰਦੇ ਹੂ।
Scroll to Top