- Panje Mahal, Panjaan Vich Chanan, Deeva Kit Val Dhariye Hoo.
- Panje Mehar, Panje Patwari, Haasal Kit Val Bhariye Hoo.
- Panj Imaam Te Panje Qibale, Sajda Kit Val Kariye Hoo.
- Je Sahib Sir Mange Bahu, Haragiz Dhill Na Kariye Hoo.
- पंजे महल, पंजां विच चानण, डीवा कित वल धरिये हू।
- पंजे महर, पंजे पटवारी, हासल कित वल भरिये हू।
- पंज इमाम ते पंजे क़िबले, सजदा कित वल करिये हू
- जे साहिब सिर मंगे बाहू , हरगिज़ ढिलल न करिये हू।
- ਪੰਜੇ ਮਹਿਲ ਪੰਜਾਂ ਵਿਚ ਚਾਨਣ, ਦੀਵਾ ਕਿਤ ਵਲ ਧਰੀਏ ਹੂ।
- ਪੰਜੇ ਮਹਿਰ ਪੰਜੇ ਪਟਵਾਰੀ, ਹਾਸਲ ਕਿਤ ਵਲ ਭਰੀਏ ਹੂ।
- ਪੰਜ ਇਮਾਮ ਤੇ ਪੰਜੇ ਕਿਬਲੇ, ਸਜਦਾ ਕਿਤ ਵਲ ਕਰੀਏ ਹੂ।
- ਜੇ ਸਾਹਿਬ ਸਿਰ ਮੰਗੇ ਬਾਹੂ, ਹਰਗਿਜ਼ ਢਿੱਲ ਨ ਕਰੀਏ ਹੂ।