ਬਿਨਤੀ ਮੋਹਿੰ ਰਾਖੋ ਜੀ ਅਪਨੀ ਸਰਨ॥ਟੇਕ॥ ਅਪਰੰਪਾਰ ਪਾਰ ਨਹਿੰ ਤੇਰੋ, ਕਾਹ ਕਹੋਂ ਕਾ ਕਰਨ ॥ ਮਨ ਕਰਮ ਬਚਨ ਆਸ ਇਕ ਤੇਰੀ, ਹੋਊ ਜਨਮ ਯਾ ਮਰਨ॥ ਅਬਿਰਲ ਭਗਤੀ ਕੇ ਕਾਰਨ ਤੁਮ ਪਰ, ਹੈ ਬ੍ਰਾਹਮਣ ਦੇਉਂ ਧਰਨ ॥ ਜਨ ਭੀਖਾ ਅਭਿਲਾਖ ਇਹੋ ਨਹਿੰ, ਚਹੋਂ ਮੁਕਤੀ ਗਤਿ ਤਰਨ॥