santmat sangeet

Sache Sahiba Kia Nahi Ghar Terai॥

  • Rag Ramakali Mahala 3 Annd
  • Sache Sahiba Kia Nahi Ghar Terai॥
  • Ghar T Tere Sabh Kichh Hai Jis Deh So Pavae॥
  • Sada Sifat Salah Teri Nam Man Vasavae॥
  • Nam Jin Ke Man Vasia Vaje Sabad Ghanere॥
  • Kahai Nanak Sache Sahib Kia Nahi Ghar Terai॥ 3॥
  • राग रामकली महला ३ अनंद
  • साचे साहिबा किआ नाही घर तेरै॥
  • घर त तेरे सभ किछ है जिस देह सो पावए॥
  • सदा सिफत सलाह तेरी नाम मन वसावए॥
  • नाम जिन के मन वसिआ वाजे सबद घनेरे॥
  • कहै नानक सचे साहिब किआ नाही घर तेरै॥ ३॥
  • ਰਾਗੁ ਰਾਮਕਲੀ ਮਹਲਾ ੩ ਅਨੰਦੁ
  • ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ॥
  • ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ॥
  • ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ॥
  • ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥
  • ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ॥
Scroll to Top