santmat sangeet

Sai Bulleshah

  • Read In Punjabi
  • Read In Hindi
  • Read In English

ਸਾਈਂ ਬੁੱਲ੍ਹੇਸ਼ਾਹ

  1. ਉਠ ਜਾਗ ਘੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ।
  2. ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸੱਜਣ ਦੇ ਪਾਏ।
  3. ਅੱਖਾਂ ਵਿਚ ਦਿਲ ਜਾਨੀ ਪਿਆਰਿਆ ਕੇਹਾ ਚੇਟਕ ਲਾਇਆ ਈ
  4. ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ
  5. ਅਬ ਕਿਉਂ ਸਾਜਨ ਚਿਰ ਲਾਇਓ ਰੇ।
  6. ਆ ਸਜਣ ਗਲ ਲੱਗ ਅਸਾਡੇ ਕੇਹਾ ਝੇੜਾ ਲਾਇਓ ਈ?
  7. ਵਾਂਗ ਜ਼ੁਲੈਖਾ ਵਿਚ ਮਿਸਰ ਦੇ ਘੁੰਗਟ ਖੋਲ੍ਹ ਰੁਲਾਇਓ ਈ।
  8. ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।
  9. ਆਓ ਸਈਓ ਰਲ ਦਿਓ ਨੀ ਵਧਾਈ।
  10. ਆਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ।
  11. ਆਪਣੇ ਸੰਗ ਰਲਾਈਂ ਪਿਆਰੇ, ਆਪਣੇ ਸੰਗ ਰਲਾਈਂ।
  12. ਐਸਾ ਜਗਿਆ ਗਿਆਨ ਪਲੀਤਾ।
  13. ਐਸੀ ਮਨ ਮੇਂ ਆਇਓ ਰੇ ਦੁੱਖ ਸੁਖ ਸਭ ਵੰਞਾਇਉ ਰੇ।
  14. ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ।
  15. ਇਸ ਨੇਹੁੰ ਦੀ ਉਲਟੀ ਚਾਲ।
  16. ਇਹ ਅਚਰਜ ਸਾਧੋ ਕੌਣ ਲਖਾਵੇ
  17. ਇਹ ਦੁੱਖ ਜਾ ਕਹੂੰ ਕਿਸ ਆਗੇ
  18. ਇਕ ਅਲਫ਼ ਪੜ੍ਹੋ ਛੁਟਕਾਰਾ ਏ।
  19. ਇਕ ਟੂਣਾ ਅਚੰਭਾ ਗਾਵਾਂਗੀ
  20. ਇਕ ਨੁਕਤਾ ਯਾਰ ਪੜ੍ਹਾਇਆ ਏ।
  21. ਇਕ ਨੁਕਤੇ ਵਿਚ ਗੱਲ ਮੁੱਕਦੀ ਏ।
  22. ਇਕ ਰਾਂਝਾ ਮੈਨੂੰ ਲੋੜੀਦਾ।
  23. ਇਲਮੋਂ ਬੱਸ ਕਰੀਂ ਓ ਯਾਰ।
  24. ਇਸ਼ਕ ਅਸਾਂ ਨਾਲ ਕੇਹੀ ਕੀਤੀ
  25. ਇਸ਼ਕ ਦੀ ਨਵੀਉਂ ਨਵੀਂ ਬਹਾਰ।
  26. ਸੱਜਣਾਂ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਛਾਣੀਦਾ।
  27. ਸਦਾ ਮੈਂ ਸਾਹਵਰਿਆਂ ਘਰ ਜਾਣਾ ਨੀ ਮਿਲ ਲਓ ਸਹੇਲੜੀਓ।
  28. ਸਭ ਇੱਕੋ ਰੰਗ ਕਪਾਹੀਂ ਦਾ।
  29. ਸਾਈਂ ਛਪ ਤਮਾਸ਼ੇ ਨੂੰ ਆਇਆ।
  30. ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ
  31. ਸਾਨੂੰ ਆ ਮਿਲ ਯਾਰ ਪਿਆਰਿਆ।
  32. ਸੁਨੋ ਤੁਮ ਇਸ਼ਕ ਕੀ ਬਾਜ਼ੀ
  33. ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ।
  34. ਹਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ।
  35. ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰਾ ਰਾਂਝਾ ਮਾਹੀ ਮੱਕਾ ।
  36. ਹਿੰਦੂ ਨਹੀਂ ਨਾ ਮੁਸਲਮਾਨ
  37. ਹੁਣ ਕਿਸ ਥੀਂ ਆਪ ਛੁਪਾਈਦਾ।
  38. ਹੁਣ ਮੈਨੂੰ ਕੌਣ ਪਛਾਣੇ
  39. ਹੁਣ ਮੈਂ ਲੱਖਿਆ ਸੋਹਣਾ ਯਾਰ
  40. ਕੱਤ ਕੁੜੇ ਨਾ ਵੱਤ ਕੁੜੇ
  41. ਕਦੀ ਆ ਮਿਲ ਯਾਰ ਪਿਆਰਿਆ
  42. ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
  43. ਕਦੀ ਆਪਣੀ ਆਖ ਬੁਲਾਉਗੇ।
  44. ਕਦੀ ਮੋੜ ਮੁਹਾਰਾਂ ਢੋਲਿਆ ਤੇਰੀਆਂ ਵਾਟਾਂ ਤੋਂ ਸਿਰ ਘੋਲਿਆ
  45. ਕਰ ਕੱਤਣ ਵੱਲ ਧਿਆਨ ਕੁੜੇ।
  46. ਕਿਉਂ ਓਹਲੇ ਬਹਿ ਬਹਿ ਝਾਕੀਦਾ
  47. ਕਿਉਂ ਇਸ਼ਕ ਅਸਾਂ ਤੇ ਆਇਆ ਏ।
  48. ਕੀਹਨੂੰ ਲਾ-ਮਕਾਨੀ ਦੱਸਦੇ ਹੋ
  49. ਕੀ ਕਰਦਾ ਨੀ ਕੀ ਕਰਦਾ ਨੀ
  50. ਕੀ ਜਾਣਾਂ ਮੈਂ ਕੋਈ ਵੇ ਅੜਿਆ
  51. ਕੀ ਬੇਦਰਦਾਂ ਸੰਗ ਯਾਰੀ, ਰੋਵਣ ਅੱਖੀਆਂ ਜ਼ਾਰੋ ਜ਼ਾਰੀ।
  52. ਕੇਹੇ ਲਾਰੇ ਦੇਨਾ ਏਂ ਸਾਨੂੰ
  53. ਕੌਣ ਆਇਆ ਪਹਿਨ ਲਿਬਾਸ ਕੁੜੇ।
  54. ਖ਼ਾਕੀ ਖ਼ਾਕ ਨੂੰ ਰਲ ਜਾਣਾ ਕੁਛ ਨਹੀਂ ਜ਼ੋਰ ਧਝਾਣਾ।
  55. ਖੇਡ ਲੈ ਵਿਚ ਵਿਹੜੇ ਘੁੰਮੀ-ਘੁੰਮ।
  56. ਗੁਰ ਜੋ ਚਾਹੇ ਸੋ ਕਰਦਾ ਏ।
  57. ਘਰ ਮੇਂ ਗੰਗਾ ਆਈ ਸੰਤੋ
  58. ਘੁੰਘਟ ਓਹਲੇ ਨਾ ਲੁਕ ਸੋਹਣਿਆਂ।
  59. ਘੁੰਘਟ ਚੁੱਕ ਓ ਸੱਜਣਾ
  60. ਚੱਲੋ ਦੇਖੀਏ ਉਸ ਮਸਤਾਨੜੇ ਨੂੰ
  61. ਚੀਨਾ ਈਂ ਛੜੀਂਦਾ ਯਾਰ, ਚੀਨਾਂ ਈਂ.......
  62. ਜਿਸ ਤਨ ਲਗਿਆ ਇਸ਼ਕ ਕਮਾਲ
  63. ਜਿਚਰ ਨਾ ਇਸ਼ਕ-ਮਜਾਜ਼ੀ ਲਾਗੇ
  64. ਜਿੰਦ ਕੁੜਿੱਕੀ ਦੇ ਮੂੰਹ ਆਈ।
  65. ਜੋ ਰੰਗ ਰੰਗਿਆ ਗੂੜਾ ਰੰਗਿਆ
  66. ਟੁਕ ਬੂਝ ਕੌਣ ਛਪ ਆਇਆ ਏ
  67. ਢਿਲਕ ਗਈ ਮੇਰੇ ਚਰਖੇ ਦੀ ਹੱਥੀ
  68. ਢੋਲਾ ਆਦਮੀ ਬਣ ਆਇਆ।
  69. ਤਾਂਘ ਮਾਹੀ ਦੀ ਜਲੀਆਂ।
  70. ਤੁਸੀਂ ਆਓ ਮਿਲੋ ਮੇਰੀ ਪਿਆਰੀ।
  71. ਤੁਸੀਂ ਕਰੋ ਅਸਾਡੀ ਕਾਰੀ।
  72. ਤੂਹੀਉਂ ਹੈਂ, ਮੈਂ ਨਾਹੀਂ ਵੇ ਸੱਜਣਾ
  73. ਤੇਰੇ ਇਸ਼ਕ ਨਚਾਈਆ ਕਰ ਥਈਆ ਥਈਆ।
  74. ਦਿਲ ਲੋਚੇ ਮਾਹੀ ਯਾਰ ਨੂੰ
  75. ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ।
  76. ਨੀ ਸਈਓ ਮੈਂ ਗਈ ਗਵਾਚੀ।
  77. ਨੀ ਕੁਟੀਚਲ ਮੇਰਾ ਨਾਂ।
  78. ਪੱਤੀਆਂ ਲਿਖਾਂ ਮੈਂ ਸ਼ਾਮ ਨੂੰ
  79. ਪਰਦਾ ਕਿਸ ਤੋਂ ਰਾਖੀ ਦਾ।
  80. ਪੜਤਾਲਿਉ ਹੁਣ ਆਸ਼ਕ ਕਿਹੜੇ
  81. ਪਾਇਆ ਹੈ ਕੁਛ ਪਾਇਆ ਹੈ
  82. ਪਾਣੀ ਭਰ ਭਰ ਗਈਆਂ ਸੱਭੇ ਆਪੋ ਆਪਣੀ ਵਾਰ।
  83. ਪਿਆਰਿਆ ਸੰਭਲ ਕੇ ਨੇਹੁੰ ਲਾ
  84. ਪਿਆਰਿਆ ਸਾਨੂੰ ਮਿੱਠੜਾ ਨਾ ਲਗਦਾ ਸ਼ੋਰ
  85. ਪਿਆਰੇ ਬਿਨ ਮਸਲ੍ਹਤ ਉੱਠ ਜਾਣਾ
  86. ਪੀਆ ਪੀਆ ਕਰਤੇ ਹਮੀਂ ਪੀਆ ਹੋਏ
  87. ਬੱਸ ਕਰ ਜੀ ਹੁਣ ਬੱਸ ਕਰ ਜੀ
  88. ਬੇਹੱਦ ਰਮਜ਼ਾਂ ਦੱਸਦਾ ਨੀਂ ਢੋਲਣ ਮਾਹੀ।
  89. ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ।
  90. ਬੁਲ੍ਹੇ ਨੂੰ ਸਮਝਾਵਣ ਆਈਆਂ
  91. ਭਰਵਾਸਾ ਕੀ ਅਸ਼ਨਾਈ ਦਾ, ਡਰ ਲਗਦਾ ਬੇਪਰਵਾਹੀ ਦਾ।
  92. ਭਾਵੇਂ ਜਾਣ ਨਾ ਜਾਣ ਵੇ
  93. ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ।
  94. ਮਨ ਅਟਕਿਓ ਸ਼ਾਮ ਸੁੰਦਰ ਸੋਂ।
  95. ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ।
  96. ਮਾਟੀ ਕੁਦਮ ਕਰੇਂਦੀ ਯਾਰ
  97. ਮਿਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ।
  98. ਮੁਰਲੀ ਬਾਜ ਉਠੀ ਅਣਘਾਤਾਂ
  99. ਮੂੰਹ ਆਈ ਬਾਤ ਨਾ ਰਹਿੰਦੀ ਏ।
  100. ਮੇਰਾ ਰਾਂਝਾ ਹੁਣ ਕੋਈ ਹੋਰ।
  101. ਮੇਰੀ ਬੁੱਕਲ ਦੇ ਵਿਚ ਚੋਰ
  102. ਮੇਰੇ ਘਰ ਆਇਆ ਪੀਆ ਹਮਰਾ।
  103. ਮੇਰੇ ਨੌਸ਼ਹੁ ਦਾ ਕਿਤ ਮੋਲ।
  104. ਮੇਰੇ ਮਾਹੀ ਕਿਉਂ ਚਿਰ ਲਾਇਆ ਏ।
  105. ਮੈਂ ਉਡੀਕਾਂ ਕਰ ਰਹੀ, ਕਦੀ ਆ ਕਰ ਫੇਰਾ ।
  106. ਮੈਂ ਕਿਉਂਕਰ ਜਾਵਾਂ ਕਾਅਬੇ ਨੂੰ
  107. ਮੈਂ ਕੁਸੁੰਬੜਾ ਚੁਣ ਚੁਣ ਹਾਰੀ।
  108. ਮੈਂ ਗੱਲ ਓਥੇ ਦੀ ਕਰਦਾ ਹਾਂ
  109. ਮੈਂ ਚੂਹੜੇਟੜੀ ਆਂ ਸੱਚੇ ਸਾਹਿਬ ਦੀ ਸਰਕਾਰੋਂ।
  110. ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ
  111. ਮੈਂ ਬੇ ਕੈਦ ਮੈਂ ਬੇ ਕੈਦ।
  112. ਮੈਨੂੰ ਇਸ਼ਕ ਹੁਲਾਰੇ ਦੇਂਦਾ।
  113. ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ।
  114. ਮੈਨੂੰ ਦਰਦ ਅਵੱਲੜੇ ਦੀ ਪੀੜ।
  115. ਮੈਂ ਵਿਚ ਮੈਂ ਨਾ ਰਹਿ ਗਈ ਕਾਈ
  116. ਮੈਂ ਵੈਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ।
  117. ਰਹੁ ਰਹੁ ਵੇ ਇਸ਼ਕਾ ਮਾਰਿਆ ਈ
  118. ਰਾਤੀਂ ਜਾਗੇਂ ਕਰੇਂ ਇਬਾਦਤ।
  119. ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ।
  120. ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ।
  121. ਵਾਹ ਵਾਹ ਰਮਜ਼ ਸਜਣ ਦੀ ਹੋਰ।
  122. ਵੇਖੋ ਨੀ ਸ਼ਹੁ ਇਨਾਇਤ ਸਾਈਂ
  123. ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛੱਲ ਗਿਆ।
  124. ਗਮਨ ਕੀਆ ਤੁਮ ਕਾਹੇ ਕੋ ਜੋ ਕਲ ਮਲ ਆਇਆ ਜੀ ।
  125. ਕਹੋ ਕੱਤਕ ਕੈਸੀ ਜੋ ਬਣਿਓ ਕਠਨ ਸੇ ਭੋਗ।
  126. ਮੱਘਰ ਮੈਂ ਕਰ ਰਹੀਆਂ ਸੋਧ ਕੇ ਸਭ ਊਂਚੇ ਨੀਚੇ ਵੇਖ।
  127. ਪੋਹ ਹੁਣ ਪੁਛੇ ਜਾ ਕੇ ਤੁਮ ਨਿਆਰੇ ਕਿਉਂ ਮੀਤ।
  128. ਮਾਘੀ ਨਹਾਵਣ ਮੈਂ ਚੱਲੀ ਜੋ ਤੀਰਥ ਕਰ ਸਮਿਆਨ।
  129. ਫੱਗਣ ਫੂਲੇ ਖੇਤ ਜਿਉਂ ਬਣ ਤਿਣ ਫੂਲ ਸ਼ਿੰਗਾਰ।
  130. ਚੇਤੇ ਚਮਨ ਵਿਚ ਕੋਇਲਾਂ, ਨਿੱਤ ਕੁ ਕੂ ਕਰਨ ਪੁਕਾਰ।
  131. ਬਿਸਾਖੀ ਦਾ ਦਿਨ ਕਠਨ ਹੈ ਜੇ ਸੰਗ ਮੀਤ ਨਾ ਹੋ।
  132. ਜੇਠ ਜੇਹੀ ਮੋਹੇ ਅਗਨ ਹੈ ਜਬ ਕੇ ਬਿਛੜੇ ਮੀਤ।
  133. ਹਾੜ੍ਹ ਸੋਹੇ ਮੋਹੇ ਝਟ ਪਟੇ ਜੋ ਲੱਗੀ ਪ੍ਰੇਮ ਕੀ ਆਗ।
  134. ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ।
  135. ਭਾਦੋਂ ਭਾਵੇਂ ਤਬ ਸਖੀ ਜੋ ਪਲ ਪਲ ਹੋਵੇ ਮਿਲਾਪ।
  136. ਬੁੱਲਾ ਭੁੱਲਾ ਨਮਾਜ਼ ਦੁਗਾਨਾ
  137. ਬੁਲ੍ਹਾ ਰੋਜ਼ ਸੋਮਵਾਰ ਦੇ ਕਿਆ ਚਲ ਚਲ ਕਰੇ ਪੁਕਾਰ।
  138. ਮੰਗਲ ਮੈਂ ਗਲ ਪਾਣੀ ਆ ਗਿਆ
  139. ਬੁੱਧ ਸ਼ੁੱਧ ਰਹੀ ਮਹਿਬੂਬ ਦੀ
  140. ਜੁੱਮੇਰਾਤ ਸੁਹਾਵਣੀ ਦੁੱਖ ਦਰਦ ਨਾ ਆਹਾ ਪਾਪ ।
  141. ਰੋਜ਼ ਜੁੱਮੇ ਦੇ ਬਖ਼ਸ਼ੀਆਂ ਮੈਂ ਜੇਹੀਆਂ ਅਉਗੁਨੁਹਾਰ।
  142. ਜੁੱਮੇ ਦੀ ਹੋਰੋ ਹੋਰ ਬਹਾਰ,
  143. ਕਹੋ ਸੁਰਤੀ ਗੱਲ ਕਾਜ ਦੀ ਮੈਂ ਗੰਢਾਂ ਕੇਤੀਆਂ ਪਾਊਂ?
  144. ਗੰਢ ਪਹਿਲੀ ਨੂੰ ਖੋਲ੍ਹ ਕੇ ਮੈਂ ਬੈਠੀ ਬਰਲਾਵਾਂ ।
  145. ਦੂਜੀ ਖੋਲੂੰ ਕਿਆ ਕਹੂੰ ਦਿਨ ਥੋੜੇ ਰਹਿੰਦੇ।
  146. ਤੀਜੀ ਖੋਹਲੂ ਦੁੱਖ ਸੇ ਰੋਂਦੇ ਨੈਣ ਨਾ ਹਟਦੇ।
  147. ਪੰਜਵੀਂ ਖੋਹਲੂ ਕੁਕ ਕੇ ਕਰ ਸੋਜ਼ ਪੁਕਾਰਾਂ।
  148. ਯਾਹਰਾਂ ਗੰਢਾਂ ਖੋਹਲੀਆਂ ਮੈਂ ਹਿਜਰੇ ਮਾਰੀ ।
  149. ਸੋਲ੍ਹਾਂ ਗੰਢੀ ਖੋਹਲੀਆਂ ਮੈਂ ਹੋਈ ਨਿਮਾਣੀ।
  150. ਬਾਈ ਖੋਹਲੂੰ ਪਹੁੰਚ ਕੇ ਸਭ ਮੀਰਾਂ-ਮਲਕਾਂ।
  151. ਸਤਾਈ ਖੋਲ੍ਹ ਸਹੇਲੀਓ ਸਭ ਜਤਨ ਸਿਧਾਇਆ।
  152. ਬੁਲ੍ਹਾ ਪੈਂਤੀ ਖੋਹਲਦੀ ਸ਼ਹੁ ਨੇੜੇ ਆਏ।
  153. ਸੈਂਤੀ ਗੰਢੀ ਖੋਹਲੀਆਂ ਮੈਂ ਮਹਿੰਦੀ ਲਾਈ।
  154. ਅਠੱਤੀ ਗੰਢੀ ਖੋਹਲੀਆਂ ਕਿਹ ਕਰਨੇ ਲੇਖੇ।
  155. ਉਨਤਾਲੀ ਗੰਢੀ ਖੋਹਲੀਆਂ ਸਭ ਸਈਆਂ ਰਲ ਕੇ।
  156. ਕਰ ਬਿਸਮਿੱਲਾਹ ਖੋਹਲੀਆਂ ਮੈਂ ਗੰਢਾਂ ਚਾਲੀ।
  157. ਅਕਲ ਫਿਕਰ ਸਭ ਛੋੜ ਕੇ ਸ਼ਹੁ ਨਾਲ ਸੁਧਾਏ।
  158. ਬੁਲ੍ਹਿਆ ਜੈਸੀ ਸੂਰਤ ਐਨ ਦੀ ਤੈਸੀ ਗੈਨ ਪਛਾਨ।
  159. ਲਾਗੀ ਰੇ ਲਾਗੀ ਬਲ ਬਲ ਜਾਵੇ।

साईं बुल्लेशाह

  1. उठ जाग घुराड़े मार नहीं, एह सौण तेरे दरकार नहीं।
  2. उलटे होर ज़माने आए,
  3. अख़ां विच दिल जानी प्यारिया केहा चेटक लाया ई
  4. अब हम गुम हुए, प्रेम नगर के शहर
  5. अब क्यों साजन चिर लायो रे। टेक।
  6. आ सजन गल लग असाडे केहा झेड़ा लाइओ ई ?
  7. वांग ज़ुलेखा विच मिसर दे घुंघट खोल्ह रुलाइओ ई।
  8. आ मिल यार सार लै, मेरी जान दुक्खां ने घेरी।
  9. आओ सइयो रल देओ नी वधाई।
  10. आपणा दस्स टिकाणा, किधरों आया किधर जाणा।
  11. आपणे संग रलाई प्यारे, आपणे संग रलाईं।
  12. ऐसा जगया ज्ञान पलीता। टेक।
  13. ऐसी मन में आइओ रे दुख सुख सब वंञाइओ रे।
  14. अंमां बाबे दी भलयाई, ओह हुण कंम असाडे आई।
  15. इस नेहुं दी उल्टी चाल।
  16. एह अचरज साधो कौण लखावे
  17. एह दुःख जा कहूं किस आगे
  18. इक अलफ़ पढ़ो छुटकारा ए। टेक।
  19. इक टूणा अचंभा गावांगी
  20. इक नुकता यार पढ़ाया ए।
  21. इक नुकते विच गल्ल मुकदी ए। टेक।
  22. इक रांझा मैंनूं लोड़ीदा।
  23. इल्मों बस करीं ओ यार। टेक।
  24. इश्क़ असां नाल केही कीती
  25. इश्क़ दी नवियों नवीं बहार।
  26. सज्जणां दे विछोड़े कोलों तन दा लहू छाणीदा।
  27. सदा मैं साहवरियां घर जाणां नी मिल लओ सहेळड़ीओ।
  28. सब इक्को रंग कपाहीं दा। टेक।
  29. साईं छप तमाशे नूं आया
  30. साडे वल्ल मुखड़ा मोड़ वे प्यारया
  31. सानूं आ मिल यार प्यारया। टेक।
  32. सुनो तुम इश्क़ की बाज़ी, मलायक हों कहां राजी।
  33. से वणजारे आए नी माए, से वणजारे आए।
  34. हजाब करें दरवेशी कोलों, कद तक हुकम चलावेंगा।
  35. हाजी लोक मक्के नूं जांदे, मेरा रांझा माही मक्का।
  36. हिंदू नहीं न मुसलमान, बहीए त्रिंञण तज अभिमान। टेक।
  37. हुण किस थीं आप छुपाइदा। टेक।
  38. हुण मैंनूं कौण पछाणे
  39. हुण मैं लखया सोहणा यार,
  40. कत्त कुड़े न वत्त कुड़े, छल्ली लाह भड़ोले घत्त कुड़े। टेक।
  41. कदी आ मिल यार प्यारया
  42. कदी आ मिल बिरहों सताई नूं। टेक।
  43. कदी आपणी आख बुलाओगे।
  44. कदी मोड़ मुहारां ढोलिया तेरीआं वाठां तों सिर घोलिया।
  45. कर कत्तण वल्ल ध्यान कुड़े। टेक।
  46. क्यों ओहले बह बह झाकीदा
  47. क्यों इश्क असां ते आइआ ए।
  48. कीहनूं ला-मकानी दसदे हो
  49. की करदा नी की करदा नी
  50. की जाणां मैं कोई वे अड़या, की जाणां मैं कोई। टेक।
  51. की बेदर्दा संग यारी, रोवण अक्खियां ज़ारो जारी।
  52. केहे लारे देना एं सानूं, दो घड़ियां मिल जाईं। टेक।
  53. कौन आया पहन लिबास कुड़े।
  54. ख़ाकी ख़ाक नूं रल जाना कुच्छ नहीं ज़ोर धझाणा।
  55. खेड़ लै विच विहड़े घूमी-घूम।
  56. गुर जो चाहे सो करदा ए। टेक।
  57. घर में गंगा आई संतो, घर में गंगा आई।
  58. घुंघट चुक ओ सज्जणां वे
  59. घड़याली देओ निकाल नी
  60. घुंघट ओहले ना लुक सोहणियां। मैं मुश्ताक दीदार दी हाँ।
  61. घुंघट चुक ओ सजणा, हुन शर्मां काहनू रखियां वे। टेक।
  62. चलो देखिए उस मस्तानड़े नूं,
  63. चीना ईं छड़ींदा यार। चीना ईं...
  64. जिस तन लगया इश्क़ कमाल
  65. जिचर न इश्क़-मजाज़ी लागे
  66. जिंद कुड़ीक्की दे मुँह आई।
  67. जो रंग रंगया गूढ़ा रंगया, मुर्शिद वाली लाली ओ यार।
  68. टुक बूझ कौन छप आया ए
  69. ढिलक गई मेरे चरखे दी हत्थी
  70. ढोला आदमी बण आया। टेक ।
  71. तांग माहि दी जलियाँ। नित काग उड़ावां खलियाँ।
  72. तुस्सीं आओ मिलो मेरी प्यारी।
  73. तुस्सीं करो असाड़ी कारी।
  74. तूहियों हैं मैं नाहीं वे सज्जणां, तूहियों हैं मैं नाहीं।
  75. तेरे इश्क़ नचाइआं कर थइआ थइआ। टेक।
  76. दिल लोचे माही यार नूं।
  77. न जीवां महाराज, मैं तेरे बिण न जीवां।
  78. नी सइओ मैं गई गवाची।
  79. नी कुटीचल मेरा नां। टेक।
  80. पत्तियां लिखां मैं शाम नूं
  81. परदा किस तो राखी दा।
  82. पड़तालिउ हुण आशक किहड़े
  83. पाया है कुछ पाया है,
  84. पाणी भर भर गईयां स्भ्बे आपो आपणी वार।
  85. प्यारया संभल के नेहों ला, पिच्छों पछतावेंगा। टेक।
  86. पिआरिया सानूं मिठड़ा नां लगदा शोर, हुण मैं ते राज़ी रहिणा।
  87. प्यारे ! बिन मसल्हत उठ जाणा, तूं कदी ते हो सयाणा।
  88. पिया पिया करते हमीं पिया होए
  89. बस कर जी हुण बस कर जी,
  90. बेहद रमज़ां दस्दा नीं ढोलन माही।
  91. बुल्ला की जाणे जात इश्क़ दी कौण। टेक।
  92. बुल्ले नूं समझावण आइयां
  93. भरवासा की अशनाई दा, डर लगदा बेपरवाही दा। टेक।
  94. भावें जाण न जाण वे, वेहड़े आ वड़ मेरे।
  95. भैणां मैं कतदी कतदी हुट्टी।
  96. मन अटक्यो शाम सुंदर सों। टेक।
  97. माही वे तैं मिलियां सभ दुख होवण दूर।
  98. माटी कुदम करेंदीं यार
  99. मितर पिआरे कारण नी मैं लोक उल्लामें लैणी हां।
  100. मुरली बाज उठी अणघातां
  101. मुँह आई बात न रैहन्दी ए। टेक।
  102. मेरा रांझा हुण कोई होर।
  103. मेरी बुक्कल दे विच चोर नी
  104. मेरे घर आया पिया हमरा। टेक।
  105. मै उडीकां कर रही, कदी आ कर फेरा। टेक।
  106. मैं क्योंकर जावां काअबे नूं,
  107. मैं कुसुंबड़ा चुण-चुण हारी। टेक।
  108. मैं गल ओथे दी करदा हां
  109. मैं चूहड़ेटड़ी आं सच्चे साहिब दी सरकारों। टेक।
  110. मैं पुच्छां शौह दीआं वाटां नी
  111. मैं बे कैद मैं बे कैद। ना रोगी ना वैद।
  112. मैनूं इश्क हुलारे देंदा। मुँह चढ़िया यार बुलेंदा।
  113. मैनूं की होइआ हुण मैथों गई गवाती मैं।
  114. मैनूं दर्द अवल्लड़े दी पीड़।
  115. मैं विच मैं ना रह गई राई
  116. मैं वैसां जोगी दे नाल मत्थे तिलक लगा के।
  117. रौह रौह वे इश्क़ा मारया ई,
  118. रातीं जागें करें इबादत । रातीं जागण कुत्ते, तैथों उत्ते।
  119. वत्त न करसां माण रंझेटे यार दा वे अड़या। टेक।
  120. वाह सोहणियां तेरी चाल अजाइब लटकां नाल चलेंदे ओ।
  121. वाह वाह रमज़ सजन दी होर। आशिक बिना ना समझे कोर।
  122. वेखो नी शौह इनायत साईं, मैं नाल करदा किवें अदाईं।
  123. वेखो नी प्यारा मैनूं सफने में छल गया।
  124. अस्सू लिखूं संदेसड़ा वाचे मेरा पी।
  125. कहो कतक कैसी जो बणयो कठन से भोग।
  126. मग्घर मैं कर रहीआं सोध के सभ ऊचे नीचे वेख।
  127. पोह हुण पूहूं जा के तुम न्यारे क्यों मीत।
  128. माघी नहावन मैं चली जो तीरथ कर सामान।
  129. फग्गण फूले खेत ज्यों वण तिण फूल शिंगार।
  130. चेत चमन विच कोयलां, नित कू कू करन पुकार।
  131. बिसाखी दा दिन कठिन है जे संग मीत न हो।
  132. जेठ जेही मोहे अगन है जब के बिछड़े मीत।
  133. हाढ़ सोहे मोहे झट पटे जो लग्गी प्रेम की आग।
  134. सावण सोहे मेघला घट सोहे करतार।
  135. भादों भावे तब सखी जो पल पल होवे मिलाप।
  136. बुल्ला भुल्ला नमाज़ दुगाना, जद सुनिया तान तराना।
  137. बुल्ला रोज़ सोमवार दे कया चल चल करे पुकार।
  138. मंगल मैं गल पानी आ गया, लबां ते आवणहार।
  139. बुध शुद्ध रही महबूब दी, शुद्ध अपनी रही ना होर।
  140. जुमेरात सुहावणी दुख दर्द ना आहा पाप।
  141. रोज़ जुमे दे बख्शियां मैं जेहियां औगुनुहार।
  142. जुमे दी होरो होर बहार,
  143. कहो सुरती गल्ल काज दी मैं गंढ़ां केतियां पाऊं?
  144. गंढ़ पहली नूं खोल्ह के मैं बैठी बरलावां।
  145. दूजी खोलूं किआ कहूं दिन थोड़े रहिंदे।
  146. तीजी खोल्हूं दुख से रोंदे नैन ना हट्दे।
  147. पंजवीं खोल्हूं कुक के, कर सोज़ पुकारां।
  148. याहरां गंढ़ां खोल्हलियां, मैं हिजरे मारी।
  149. सोल्हां गंढ़ी खोल्हलियां, मैं होई निमाणी।
  150. बाई खोल्हूं पहुंच के, सब मीरा-मलकां।
  151. सताई खोल्ह सहेलीओ, सब जतन सिधाया।
  152. बुल्हा पैंती खोल्हदी, शहु नेड़े आए।
  153. सैंती गंढ़ी खोल्हलियां, मैं महिंदी लाई।
  154. अठत्ती गंढ़ी खोल्हलियां, किह करने लेखे।
  155. उनताली गंढ़ी खोल्हलियां, सब सैयां रल के।
  156. कर बिस्मिल्लाह खोल्हलियां, मैं गंढ़ां चाली।
  157. अकल फिकर सब छोड़ के, शहु नाल सुधाए।
  158. आई रुत्त शगूफ़यां वाली, चिड़ियां चुगण आइयां।
  159. लागी रे लागी बल बल जावे।
Scroll to Top