- Rāgu Bilāval Bāṇī Bhagat Nāmadev Jī Kī
- Saphal Janamu Mo Kau Gur Kīnā ॥ Dukh Bisārī Sukh Antari Līnā ॥1॥
- Gyaan Anjanu Mo Kau Gur Dīnā ॥ Rām Nāma Binū Jīvan Manu Hīnā ॥1॥ Rahāu ॥
- Nāmadei Simran Karih Jānā ॥ Jagajīvan Siu Jīu Samānā ॥2॥
- रागु बिलावलु बाणी भगत नामदेव जी की
- सफल जनमु मो कौ गुरु कीना॥ दुख बिसारी सुख अंतरी लीना॥1॥
- ज्ञान अंजनु मो कौ गुरु दीना॥ राम नाम बिनु जीवनु मन हीना ॥1॥ रहाउ॥
- नामदेइ सिमरनु करि जानां॥ जगजीवन सिउ जीउ समाना॥2॥
- ਰਾਗੁ ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ
- ਸਫਲ ਜਨਮੁ ਮੋ ਕਉ ਗੁਰ ਕੀਨਾ॥ ਦੁਖ ਬਿਸਾਰਿ ਸੁਖ ਅੰਤਰਿ ਲੀਨਾ॥ 1 ॥
- ਗਿਆਨ ਅੰਜਨੁ ਮੋ ਕਉ ਗੁਰਿ ਦੀਨਾ॥ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥ 1 ॥ ਰਹਾਉ॥
- ਨਾਮਦੇਇ ਸਿਮਰਨੁ ਕਰਿ ਜਾਨਾਂ॥ ਜਗਜੀਵਨ ਸਿਉ ਜੀਉ ਸਮਾਨਾਂ॥ 2 ॥