- Vaar Soohee Kee Mahala 3 Salok Mahala 1
- Satgur Bheekhiaa Deh Mai Too Samrath Daataar.
- Houmai Garab Nivaariai Kaam Krodh Ahankaar.
- Lab Lobh Parjaaliai Naam Milai Adhaar.
- Ahinis Navtan Nirmalaa Mailaa Kabehoon Na Hoe.
- Naanak Ih Bidh Chhuttiai Nadar Teri Sukh Hoe. ॥ 1॥
- वार सूही की महला ३ सलोक महला १
- सतगुर भीखिआ देह मैं तूं संम्रथ दातार ॥
- हउमै गरब निवारीऐ काम क्रोध अहंकार ॥
- लब लोभ परजालीऐ नाम मिलै आधार ॥
- अहिनिस नवतन निरमला मैला कबहूं न होए॥
- नानक इह बिधि छुटीऐ नदर तेरी सुख होए ॥१॥
- ਵਾਰ ਸੂਹੀ ਕੀ ਮਹਲਾ 3 ਸਲੋਕ ਮਹਲਾ 1
- ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ॥
- ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥
- ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ॥
- ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ॥
- ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ॥1॥