santmat sangeet

Sunn Fariyaad Peeran Diyan Peera, Aakh Sunaawaain Kainnun Hoo.

  • Sunn Fariyaad Peeran Diyan Peera, Aakh Sunaawaain Kainnun Hoo.
  • Tain Jeha Mainoon Hor Na Koi, Main Jehiyaan Lakkh Tainun Hoo.
  • Phol Na Kaagaz Badiyaan Waale, Dar Toon Dhakk Na Main Hoo.
  • Main Vich Aid Gunaah Na Hunde, Toon Bakhshendo Kain Hoo.
  • सुण फ़रयाद पीरां दिया पीरा, आख सुणावां कैनूं हू।
  • तैं जेहा मैनूं होर न कोई, मैं जेहियां लक्ख तैनूं हू।
  • फोल न काग़ज़ बदियां वाले, दर तों धक्क न मैं हू।
  • मैं विच ऐड गुनाह न हुंदे, तूं बख़शेंदों कैं हू।
  • ਸੁਣ ਫ਼ਰਿਆਦ ਪੀਰਾਂ ਦਿਆ ਪੀਰਾ, ਆਖ ਸੁਣਾਵਾਂ ਕੈਨੂੰ ਹੂ।
  • ਤੈਂ ਜੇਹਾ ਮੈਨੂੰ ਹੋਰ ਨਾ ਕੋਈ, ਮੈਂ ਜੇਹੀਆਂ ਲੱਖ ਤੈਨੂੰ ਹੂ ।
  • ਫੋਲ ਨਾ ਕਾਗ਼ਜ਼ ਬਦੀਆਂ ਵਾਲੇ, ਦਰ ਤੋਂ ਧੱਕ ਨਾ ਮੈਨੂੰ ਹੂ।
  • ਮੈਂ ਵਿਚ ਐਡ ਗੁਨਾਹ ਨਾ ਹੁੰਦੇ, ਤੂੰ ਬਖ਼ਸ਼ੇਂਦੋਂ ਕੈਨੂੰ ਹੂ ।
Scroll to Top