santmat sangeet

Tan Main Yaar Da Shehar Banaya

  • Tan Main Yaar Da Shehar Banaya, Dil Vich Khaas Mahalla Hoo.
  • Aan Alif Dil Vassan Keeti, Hoi Khoob Tasalla Hoo.
  • Sab Kujh Mainu Paya Sunive, Jo Bole Maswa Allah Hoo.
  • Dardmanda Eh Ramz Pachhati, Bedarda Sir Khalla Hoo.
  • तन मैं यार दा शहर बणाया, दिल विच ख़ास महल्ला हू।
  • आण अलिफ़ दिल वस्सों कीती, होई ख़ूब तसल्ला हू
  • सब कुझ मैनूँ पया सुणीवे, जो बोले मासवा अल्ला हू।
  • दर्दमंदा एह रमज़ पछाती, बेदर्दां सिर खल्ला हू।
  • ਤਨ ਮੈਂ ਯਾਰ ਦਾ ਸ਼ਹਿਰ ਬਣਾਇਆ, ਦਿਲ ਵਿਚ ਖ਼ਾਸ ਮਹੱਲਾ ਹੂ।
  • ਆਣ ਅਲਿਫ਼ ਦਿਲ ਵੱਸੋਂ ਕੀਤੀ, ਹੋਈ ਖੂਬ ਤਸੱਲਾ ਹੂ।
  • ਸਭ ਕੁਝ ਮੈਨੂੰ ਪਿਆ ਸੁਣੀਵੇ, ਜੋ ਬੋਲੇ ਮਾਸਵਾ ਅੱਲਾ ਹੂ।
  • ਦਰਦ ਮੰਦਾਂ ਇਹ ਰਮਜ਼ ਪਛਾਤੀ, ਬੇਦਰਦਾਂ ਸਿਰ ਖੱਲਾ ਹੂ।
Scroll to Top