santmat sangeet

Tasbeeh Da Toon Kasbi Hoyon.

  • Tasbeeh Da Toon Kasbi Hoyon, Dam Marein Sang Valiyan Hoo.
  • Dil Da Manka Ik Na Pheren, Gal Paaven Panj Vihyan Hoo.
  • Den Gayaan Gal Ghotu Aave, Lain Gayaan Jhuth Shihyan Hoo.
  • Patthar Chitt Jinhaan De, Othe Jaya Vassna Mihyan Hoo.
  • तस्बीह दा तूं कस्बी होयों, दम मारें संग वलियां हू।
  • दिल दा मणका इक न फेरें, गल पावें पंज वीहां हू
  • देण गयां गल घोटू आवे, लैण गयां झुट शीहां हू ।
  • पत्थर चित्त जिन्हां दे, ओथे ज्ञाया वसणा मीहां हू।
  • ਤਸਬੀਹ ਦਾ ਤੂੰ ਕਸਬੀ ਹੋਯੋਂ, ਦਮ ਮਾਰੇਂ ਸੰਗ ਵਲੀਆਂ ਹੂ।
  • ਦਿਲ ਦਾ ਮਣਕਾ ਇਕ ਨ ਫੇਰੇਂ, ਗਲ ਪਾਏਂ ਪੰਜ ਵੀਹਾਂ ਹੂ।
  • ਦੇਣ ਗਿਆਂ ਗਲ ਘੋਟੂਪ ਆਵੇ, ਲੈਣ ਗਿਆਂ ਝੁਟ ਸ਼ੀਹਾਂ ਹੂ।
  • ਪੱਥਰ ਚਿੱਤ ਜਿਨ੍ਹਾਂ ਦੇ ਬਾਹੂ, ਓਥੇ ਜ਼ਾਇਆ ਵੱਸਣਾ ਮੀਹਾਂ ਹੂ।
Scroll to Top