- Tulasi Aisi Prit Kar, Jaise Chand Chakor. Chonch Jhuki Garadan Lagi, Chitavat Vahi Or ॥
- Uttam Au Chnḍal Ghar, Jahn Dipak Ujiyar. Tulasi Mate Patng Ke, Sabhi Jot Ik Sar ॥
- Tulasi Knvalan Jal Basai, Rabi Sasi Basai Akas. Jo Ja Ke Man Men Basai, So Tahi Ke Pas ॥
- Makari Utarai Tar Se, Puni Gahi Chaḍhxt Jo Tar. Ja Ka Ja Se Man Ramyo, Pahunchat Lagai N Bar ॥
- Agyakari Piv Ki, Rahai Piya Ke Sng. Tan Man Se Seva Karai, Aur N Duja Rng ॥
- Bhakti Bhav Bujhe Bina, Gyan Udai Nahin Hoy. Bina Gyan Agyan Ko, Kaḍhx Sakai Nahin Koy ॥
- तुलसी ऐसी प्रीत कर, जैसे चन्द चकोर।
- चोंच झुकी गरदन लगी, चितवत वाही ओर ॥
- उत्तम औ चंडाल घर, जहँ दीपक उजियार।
- तुलसी मते पतंग के, सभी जोत इक सार ॥
- तुलसी कँवलन जल बसै, रबि ससि बसै अकास।
- जो जा के मन में बसै, सो ताही के पास ॥
- मकरी उतरै तार से, पुनि गहि चढ़त जो तार।
- जा का जा से मन रम्यो, पहुँचत लगै न बार ॥
- अज्ञाकारी पीव की, रहै पिया के संग।
- तन मन से सेवा करै, और न दूजा रंग ॥
- भक्ति भाव बूझे बिना, ज्ञान उदै नहिं होय।
- बिना ज्ञान अज्ञान को, काढ़ सकै नहिं कोय ॥
- ਤੁਲਸੀ ਐਸੀ ਪ੍ਰੀਤ ਕਰ, ਜੈਸੇ ਚੰਦ ਚਕੋਰ।
- ਚੋਂਚ ਝੁਕੀ ਗਰਦਨ ਲਗੀ, ਚਿਤਵਤ ਵਾਹੀ ਅੋਰ॥
- ਉੱਤਮ ਔ ਚੰਡਾਲ ਘਰ, ਜਹੰ ਦੀਪਕ ਉਜਿਆਰ।
- ਤੁਲਸੀ ਮਤੇ ਪਤੰਗ ਕੇ, ਸਭੀ ਜੋਤ ਇਕਸਾਰ॥
- ਤੁਲਸੀ ਕੰਵਲਨ ਜਲ ਬਸੈ, ਰਬਿ ਸਸਿ ਬਸੈ ਅਕਾਸ।
- ਜੋ ਜਾ ਕੇ ਮਨ ਮੇਂ ਬਸੈ, ਸੋ ਤਾਹੀ ਕੇ ਪਾਸ॥
- ਮਕਰੀ ਉਤਰੈ ਤਾਰ ਸੇ, ਪੁਨਿ ਗਹਿ ਚੜ੍ਹਤ ਜੋ ਤਾਰ।
- ਜਾ ਕਾ ਜਾ ਸੇ ਮਨ ਰਮਿਓ, ਪਹੁੰਚਤ ਲਗੈ ਨ ਬਾਰ॥
- ਅਗਿਆਕਾਰੀ ਪੀਵ ਕੀ, ਰਹੈ ਪੀਆ ਕੇ ਸੰਗ।
- ਤਨ ਮਨ ਸੇ ਸੇਵਾ ਕਰੈ, ਔਰ ਨ ਦੂਜਾ ਰੰਗ ॥
- ਭਗਤੀ ਭਾਵ ਬੂਝੇ ਬਿਨਾ, ਗਿਆਨ ਉਦੈ ਨਹਿੰ ਹੋਇ।
- ਬਿਨਾ ਗਿਆਨ ਅਗਿਆਨ ਕੋ, ਕਾੜ੍ਹ ਸਕੈ ਨਹਿੰ ਕੋਇ॥