- Ze-Zabani Kalma Har Koi Padhda, Dil Da Padhda Koi Hoo.
- Jitthe Kalma Dil Da Padhaiye, Mile Zabaan Na Dhoi Hoo.
- Dil Da Kalma Aarif Padhde, Jaane Ki Galoi Hoo.
- Kalma Mainu Peer Padhaya, Sada Suhaagan Hoi Hoo.
- ज़े-ज़बानी कलमा हर कोई पढ़दा, दिल दा पढ़दा कोई हू।
- जित्थे कलमा दिल दा पढ़िये, मिले ज़बां न ढोई हू।
- दिल दा कलमा आरिफ़ पढ़दे, जाणे की गलोई हू
- कलमा मैनूं पीर पढ़ाया, सदा सुहागण होई हू।
- ਜ਼ੇ-ਜ਼ੁਬਾਨੀ ਕਲਮਾ ਹਰ ਕੋਈ ਪੜ੍ਹਦਾ, ਦਿਲ ਦਾ ਪੜ੍ਹਦਾ ਕੋਈ ਹੂ।
- ਜਿੱਥੇ ਕਲਮਾ ਦਿਲ ਦਾ ਪੜ੍ਹੀਏ, ਮਿਲੇ ਜ਼ਬਾਨ ਨ ਢੋਈ ਹੂ।
- ਦਿਲ ਦਾ ਕਲਮਾ ਆਰਿਫ਼ ਪੜ੍ਹਦੇ, ਜਾਣਨ ਕਿਆ ਗਲੋਈ ਹੂ।
- ਕਲਮਾ ਮੈਨੂੰ ਪੀਰ ਪੜ੍ਹਾਇਆ, ਸਦਾ ਸੁਹਾਗਣ ਹੋਈ ਹੂ।